ਕਾਮੇਡੀ ਤੇ ਮਨੋਰੰਜਨComedy & Entertainment
ਸਕਿੱਟ, ਸਕੈਚ, ਮੀਮ, ਪ੍ਰੈਂਕSkits, sketches, memes, pranks
ਨਾਮਜ਼ਦਗੀਆਂ ਖੁੱਲ੍ਹੀਆਂ ਹਨ · 2026Nominations open · 2026
ਰੂਪਨਗਰ ਕ੍ਰਿਏਟਰ ਅਵਾਰਡਜ਼ 2026 ਲਈ ਨਾਮਜ਼ਦਗੀਆਂ ਸ਼ੁਰੂ! ਆਪਣੇ ਆਪ ਨੂੰ ਜਾਂ ਆਪਣੇ ਮਨਪਸੰਦ ਕ੍ਰਿਏਟਰ ਨੂੰ ਨਾਮਜ਼ਦ ਕਰੋ। Nominations are open for the Rupnagar Creator Awards 2026. Nominate yourself or your favourite creator.
ਰੀਲ ਬਣਾਉਣ ਵਾਲੇ, ਵਲੌਗਰ, ਗਾਇਕ, ਕੁੱਕ, ਕਿਸਾਨ, ਕਾਮੇਡੀਅਨ ਤੇ ਕਹਾਣੀਕਾਰ। ਜਿਹੜੇ ਸਾਡੇ ਪਿੰਡਾਂ, ਸ਼ਹਿਰਾਂ ਤੇ ਸੱਭਿਆਚਾਰ ਨੂੰ ਇੰਟਰਨੈੱਟ 'ਤੇ ਲੈ ਕੇ ਆਏ, ਹੁਣ ਉਹਨਾਂ ਦੀ ਵਾਰੀ ਹੈ ਸਟੇਜ 'ਤੇ ਆਉਣ ਦੀ। Reel-makers, vloggers, singers, cooks, farmers, comics and storytellers. They put our villages, towns and culture on the internet. Now it's their turn on the stage.
ਰੂਪਨਗਰ ਕ੍ਰਿਏਟਰ ਅਵਾਰਡਜ਼ ਪੂਰੇ ਰੋਪੜ ਜ਼ਿਲ੍ਹੇ ਲਈ ਖੁੱਲ੍ਹੇ ਹਨ। ਵੱਡਾ ਕ੍ਰਿਏਟਰ ਹੋਵੇ ਜਾਂ ਛੋਟਾ, ਹਰ ਕਿਸੇ ਨੂੰ ਬਰਾਬਰ ਮੌਕਾ। ਫੈਸਲਾ ਕੰਮ ਦੇਖ ਕੇ ਹੋਵੇਗਾ, ਫਾਲੋਅਰ ਗਿਣ ਕੇ ਨਹੀਂ। The Rupnagar Creator Awards are open to all of Ropar District. Big creator or small, everyone gets the same shot. Judged on the work, not just the follower count.
ਸੈਲਫੀ ਸਟਿੱਕ ਵਾਲਾ ਵਲੌਗਰ ਹੋਵੇ, ਮਾਈਕ ਵਾਲੀ ਗਾਇਕਾ, ਭੰਗੜੇ ਵਾਲਾ ਗੱਭਰੂ ਜਾਂ ਕੈਮਰੇ ਪਿੱਛੇ ਖੜ੍ਹੀ ਫੋਟੋਗ੍ਰਾਫਰ। ਇਹ ਸਟੇਜ ਸਭ ਦੀ ਹੈ।The vlogger with a selfie stick, the singer on the mic, the bhangra star, the photographer behind the lens. This stage belongs to all of them.
14 ਸ਼੍ਰੇਣੀਆਂ, ਹਰ ਕਿਸਮ ਦੇ ਕ੍ਰਿਏਟਰ ਲਈ। ਇੱਕ ਕ੍ਰਿਏਟਰ ਵੱਧ ਤੋਂ ਵੱਧ 2 ਸ਼੍ਰੇਣੀਆਂ ਵਿੱਚ ਨਾਮਜ਼ਦ ਹੋ ਸਕਦਾ ਹੈ।14 categories for every kind of creator. Each creator can be nominated in up to two.
ਸਕਿੱਟ, ਸਕੈਚ, ਮੀਮ, ਪ੍ਰੈਂਕSkits, sketches, memes, pranks
ਗਾਇਕ, ਸੰਗੀਤਕਾਰ, ਕਵਰ, ਆਪਣੇ ਗੀਤSingers, musicians, covers, originals
ਭੰਗੜਾ, ਗਿੱਧਾ, ਕੋਰੀਓਗ੍ਰਾਫੀ, ਲੋਕ ਕਲਾਕਾਰBhangra, giddha, choreography, folk artists
ਰੈਸਿਪੀ, ਫੂਡ ਰਿਵਿਊ, ਢਾਬੇRecipes, food reviews, dhaba finds
ਖੇਤੀ ਟਿਪਸ, ਡੇਅਰੀ, ਪੇਂਡੂ ਵਲੌਗAgri tips, dairy, rural vlogs
ਅਧਿਆਪਕ, ਪ੍ਰੀਖਿਆ ਤਿਆਰੀ, ਕਰੀਅਰTeachers, exam prep, career and skills
ਰੋਪੜ ਦੀ ਸੈਰ, ਇਤਿਹਾਸ, ਥਾਵਾਂExploring Ropar, history, places
ਖਿਡਾਰੀ, ਜਿੰਮ, ਕਬੱਡੀ, ਵਾਟਰ ਸਪੋਰਟਸAthletes, gym, kabaddi, water sports
ਸਟਾਈਲਿੰਗ, ਮੇਕਅਪ, ਦਸਤਾਰ, ਰੋਜ਼ਾਨਾ ਜ਼ਿੰਦਗੀStyling, makeup, turbans, daily life
ਫੋਟੋਗ੍ਰਾਫਰ, ਛੋਟੀਆਂ ਫਿਲਮਾਂ, ਐਡੀਟਰPhotographers, short films, editors
ਗੈਜੇਟ ਰਿਵਿਊ, ਟਿਊਟੋਰੀਅਲ, ਗੇਮਰGadget reviews, tutorials, gamers
ਨਸ਼ਾ ਜਾਗਰੂਕਤਾ, ਵਾਤਾਵਰਣ, ਲੋਕ ਮੁੱਦੇDrug awareness, environment, civic causes
ਕੀਰਤਨ, ਕਥਾ, ਅਧਿਆਤਮਕ ਕੰਟੈਂਟKirtan, katha, spiritual content
ਆਪਣਾ ਕੰਟੈਂਟ ਬਣਾਉਣ ਵਾਲੀਆਂ ਦੁਕਾਨਾਂ ਤੇ ਬ੍ਰਾਂਡShops and brands creating their own content
ਇਹਨਾਂ ਲਈ ਸਿੱਧੀ ਨਾਮਜ਼ਦਗੀ ਨਹੀਂ ਹੁੰਦੀ। ਜਿਊਰੀ ਸਾਰੇ ਨਾਮਜ਼ਦ ਕ੍ਰਿਏਟਰਾਂ ਵਿੱਚੋਂ ਚੁਣੇਗੀ।Not nominated directly. The jury picks from everyone nominated.
ਸਿਰਫ਼ ਤਿੰਨ ਸਿੱਧੀਆਂ ਸ਼ਰਤਾਂ। ਇਹ ਪੂਰੀਆਂ ਹਨ ਤਾਂ ਤੁਸੀਂ ਯੋਗ ਹੋ।Just three simple rules. Meet them and you're in.
ਕ੍ਰਿਏਟਰ ਰੂਪਨਗਰ, ਸ੍ਰੀ ਅਨੰਦਪੁਰ ਸਾਹਿਬ, ਨੰਗਲ, ਸ੍ਰੀ ਚਮਕੌਰ ਸਾਹਿਬ, ਮੋਰਿੰਡਾ ਜਾਂ ਇਹਨਾਂ ਦੇ ਪਿੰਡਾਂ ਵਿੱਚ ਰਹਿੰਦਾ ਹੋਵੇ ਜਾਂ ਇੱਥੋਂ ਦਾ ਜੰਮਪਲ ਹੋਵੇ।The creator lives in, or is from, Rupnagar, Anandpur Sahib, Nangal, Chamkaur Sahib, Morinda or their villages.
ਘੱਟੋ-ਘੱਟ ਇੱਕ ਪ੍ਰੋਫਾਈਲ ਜੋ ਜਿਊਰੀ ਬਿਨਾਂ ਫਾਲੋ ਜਾਂ ਲੌਗਇਨ ਕੀਤੇ ਖੋਲ੍ਹ ਸਕੇ। ਪ੍ਰਾਈਵੇਟ ਅਕਾਊਂਟ ਯੋਗ ਨਹੀਂ ਹਨ।At least one profile the jury can open without following or logging in. Private accounts do not qualify.
Instagram, Facebook, YouTube, Snapchat, Moj/Josh, ShareChat, X, LinkedIn ਜਾਂ ਪੌਡਕਾਸਟ। ਜਿਊਰੀ ਤੁਹਾਡੀਆਂ ਸਾਰੀਆਂ ਪ੍ਰੋਫਾਈਲਾਂ ਮਿਲਾ ਕੇ ਦੇਖੇਗੀ।Instagram, Facebook, YouTube, Snapchat, Moj/Josh, ShareChat, X, LinkedIn or podcasts. The jury looks at every public profile combined.
ਆਪਣੇ ਲਈ ਜਾਂ ਕਿਸੇ ਕ੍ਰਿਏਟਰ ਲਈ ਲਗਭਗ 5 ਮਿੰਟ ਵਿੱਚ ਨਾਮਜ਼ਦਗੀ ਫਾਰਮ ਭਰੋ।Fill in the nomination form for yourself or a creator in about five minutes.
ਹਰ ਪ੍ਰੋਫਾਈਲ ਜਾਂਚੀ ਜਾਵੇਗੀ। ਚੁਣੇ ਗਏ ਕ੍ਰਿਏਟਰਾਂ ਨੂੰ WhatsApp 'ਤੇ ਸੁਨੇਹਾ ਆਵੇਗਾ।Every profile is checked. Shortlisted creators hear from us on WhatsApp.
ਜਿਊਰੀ ਕੰਟੈਂਟ, ਮੌਲਿਕਤਾ ਅਤੇ ਰੋਪੜ ਨਾਲ ਜੁੜਾਅ ਦੇਖ ਕੇ ਜੇਤੂ ਚੁਣੇਗੀ।The jury picks winners on content, originality and connection to Ropar.
ਜੇਤੂਆਂ ਦਾ ਐਲਾਨ ਅਤੇ ਸਨਮਾਨ ਇੱਕੋ ਸਟੇਜ 'ਤੇ।Winners announced and honoured on one stage.
ਅਪਲਾਈ ਬਟਨ ਦਬਾਓ, ਨਾਮਜ਼ਦਗੀ ਫਾਰਮ ਖੁੱਲ੍ਹ ਜਾਵੇਗਾ। ਲਗਭਗ 5 ਮਿੰਟ ਲੱਗਣਗੇ। ਇਹ ਚੀਜ਼ਾਂ ਪਹਿਲਾਂ ਤਿਆਰ ਰੱਖੋ:Tap Apply and the nomination form opens. It takes about five minutes. Keep these ready:
ਅਰਜ਼ੀ ਬਿਲਕੁਲ ਮੁਫ਼ਤ ਹੈ। ਸਥਾਨ ਅਤੇ ਮਿਤੀ ਜਲਦੀ ਦੱਸੀ ਜਾਵੇਗੀ।Applying is free. Venue and date will be announced soon.
ਰੋਪੜ (ਰੂਪਨਗਰ) ਜ਼ਿਲ੍ਹੇ ਦੇ ਸੋਸ਼ਲ ਮੀਡੀਆ ਕ੍ਰਿਏਟਰਾਂ ਲਈ ਅਵਾਰਡ: 14 ਸ਼੍ਰੇਣੀਆਂ ਅਤੇ 3 ਜਿਊਰੀ ਅਵਾਰਡ। ਮਿਸ਼ਨ ਯੁਵਾ ਰੂਪਨਗਰ ਦੀ ਪਹਿਲ। ਨਾਮਜ਼ਦਗੀ ਮੁਫ਼ਤ ਹੈ।The Rupnagar Creator Awards 2026 honour social media creators from Ropar (Rupnagar) District, Punjab, across 14 categories plus three jury awards: Creator of the Year, Rising Star and Pride of Rupnagar. It is a Mission Yuva Rupnagar initiative and nominating is free.
ਇਸੇ ਅਕਤੂਬਰ, ਰੂਪਨਗਰ ਜ਼ਿਲ੍ਹੇ ਵਿੱਚ। ਸਥਾਨ ਅਤੇ ਮਿਤੀ ਜਲਦੀ ਸਾਡੇ Instagram ਅਤੇ YouTube 'ਤੇ ਦੱਸੀ ਜਾਵੇਗੀ।The awards take place this October in Rupnagar District. The exact venue and date will be announced soon on our Instagram and YouTube channels.
"ਹੁਣੇ ਅਪਲਾਈ ਕਰੋ" ਦਬਾ ਕੇ ਨਾਮਜ਼ਦਗੀ ਫਾਰਮ ਭਰੋ। ਲਗਭਗ 5 ਮਿੰਟ ਲੱਗਦੇ ਹਨ। ਭੇਜਣ ਤੋਂ ਬਾਅਦ ਹਵਾਲਾ ਨੰਬਰ ਈਮੇਲ 'ਤੇ ਆਉਂਦਾ ਹੈ।Tap Apply now and fill in the online nomination form. It takes about five minutes: the creator's name, village and tehsil, mobile number, email, public profile links and their three best posts. A reference number is emailed after you submit.
ਹਾਂ, ਬਿਲਕੁਲ। ਫਾਰਮ ਵਿੱਚ "ਆਪਣੇ ਆਪ ਨੂੰ" ਚੁਣੋ।Yes. Choose "Myself" at the top of the form.
ਹਾਂ। ਨਾਮਜ਼ਦ ਕਰਨ ਜਾਂ ਨਾਮਜ਼ਦ ਹੋਣ ਦੀ ਕੋਈ ਫੀਸ ਨਹੀਂ ਹੈ।Yes. There is no fee to nominate or to be nominated.
ਜਿਊਰੀ ਨੂੰ ਤੁਹਾਡਾ ਕੰਮ ਬਿਨਾਂ ਲੌਗਇਨ ਦੇਖਣਾ ਪੈਂਦਾ ਹੈ, ਇਸ ਲਈ ਘੱਟੋ-ਘੱਟ ਇੱਕ ਪ੍ਰੋਫਾਈਲ ਪਬਲਿਕ ਹੋਣੀ ਚਾਹੀਦੀ ਹੈ। ਨਾਮਜ਼ਦਗੀ ਤੋਂ ਪਹਿਲਾਂ ਉਸਨੂੰ ਪਬਲਿਕ ਕਰ ਦਿਓ।The jury has to see your work without logging in, so at least one profile must be public. Switch it to public before you nominate.
ਹਾਂ, ਵੱਧ ਤੋਂ ਵੱਧ 2 ਸ਼੍ਰੇਣੀਆਂ। ਉਹ ਚੁਣੋ ਜਿੱਥੇ ਤੁਹਾਡਾ ਕੰਮ ਸਭ ਤੋਂ ਮਜ਼ਬੂਤ ਹੈ।Yes, up to two. Pick the ones where your work is strongest.
ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ। ਤੁਹਾਡੀ ਸਹਿਮਤੀ ਤੋਂ ਬਿਨਾਂ ਤੁਸੀਂ ਫਾਈਨਲਿਸਟ ਨਹੀਂ ਬਣੋਗੇ।We'll contact you first. You won't become a finalist without agreeing.
ਨਹੀਂ। ਪਹੁੰਚ ਪਰਖ ਦਾ ਇੱਕ ਹਿੱਸਾ ਹੈ, ਸ਼ਰਤ ਨਹੀਂ। ਛੋਟੇ ਕ੍ਰਿਏਟਰਾਂ ਲਈ "ਉੱਭਰਦਾ ਸਿਤਾਰਾ" ਅਵਾਰਡ ਵੀ ਹੈ।No. Reach is one judging factor, not an entry bar. Smaller creators can also win Rising Star.